15.3 ਫ਼ਿਰ ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਬਿਆਨ ਕੀਤਾ:
15.4 “ਮੰਨ ਲਵੋ ਤੁਹਾਡੇ ਵਿੱਚੋਂ ਕਿਸੇ ਕੋਲ ਸੌ ਭੇਡਾਂ ਹੋਣ, ਪਰ ਉਹ ਉਨ੍ਹਾਂ ਵਿੱਚੋਂ ਕਿਸੇ ਕੋਲ ਸੌ ਭੇਡਾਂ ਹੋਣ, ਪਰ ਉਹ ਉਨ੍ਹਾਂ ਵਿੱਚੋਂ ਇੱਕ ਗੁਆ ਲਵੇ। ਤਾਂ ਕੀ ਉਹ ਬਾਕੀ ਦੀਆਂ ਨੜਿਂਨਵੇ ਭੇਡਾਂ ਨੂੰ ਇੱਕਲੀਆਂ ਛੱਡਕੇ ਉਸ ਇੱਕ ਗੁਆਚੀ ਹੋਈ ਭੇਡ ਦੀ ਭਾਲ ਵਿੱਚ ਨਹੀਂ ਜਾਵੇਗਾ? ਜਦ ਤੱਕ ਕਿ ਆਦਮੀ ਉਸ ਨੂੰ ਲਭ ਨਾ ਲਵੇ।
15.5 ਤੇ ਜਦੋਂ ਉਸਨੂੰ ਉਹ ਗੁਆਚੀ ਹੋਈ ਭੇਡ ਲਭ ਜਾਂਦੀ ਹੈ, ਤਾਂ ਉਹ ਮਨੁੱਖ ਬੜਾ ਖੁਸ਼ ਹੁੰਦਾ ਹੈ ਅਤੇ ਖੁਸ਼ੀ ਨਾਲ ਉਸਨੂੰ ਆਪਣੇ ਮੋਢਿਆ ਉੱਤੇ ਚੁੱਕ ਲੈਂਦਾ ਹੈ।
15.6 ਉਹ ਘਰ ਜਾਂਦਾ ਹੈ। ਉਹ ਆਪਣੇ ਮਿੱਤਰਾਂ ਅਤੇ ਗੁਆਂਢੀਆਂ ਨੂੰ ਇਕਠਿਆਂ ਕਰਦਾ ਹੈ ਅਤੇ ਉਨ੍ਹਾਂ ਨੂੰ ਆਖਦਾ ਹੈ, ‘ਮੇਰੇ ਨਾਲ ਖੁਸ਼ੀ ਮਨਾਓ ਕਿਉਂਕਿ ਮੈਨੂੰ ਆਪਣੀ ਗੁਆਚੀ ਹੋਈ ਭੇਡ ਮਿਲ ਗਈ ਹੈ।’
Podle Bible SOS, Bible translations, Bibles online [online] BibleSOS. Sites Internet - Web Factory, Chemin du Tunnel 1, CH-1185 Mont-Sur-Rolle, Switzerland, E-mail: info @ biblesos . org. Dostupné z: http://www.biblesos.org/pa/bible/punjabi/luke-14842015001032/
Transkripce (podle http://demo.icu-project.org/icu-bin/translit/)
15.3 fira yisū nē unhāṁ nū iha driśaṭānta bi'āna kītā:
15.4 “mana lavō tuhāḍē vicōṁ kisē kōla sau bhēḍāṁ hōṇa, para uha unhāṁ vicōṁ kisē kōla sau bhēḍāṁ hōṇa, para uha unhāṁ vicōṁ ika gu'ā lavē. tāṁ kī uha bākī dī'āṁ naṛinnavē bhēḍāṁ nū ikalī'āṁ chaḍakē usa ika gu'ācī hō'ī bhēḍa dī bhāla vica nahīṁ jāvēgā? jada taka ki ādamī usa nū labha nā lavē.
15.5 tē jadōṁ usanū uha gu'ācī hō'ī bhēḍa labha jāndī hai, tāṁ uha manukha baṛā khuśa hudā hai atē khuśī nāla usanū āpaṇē mōḍhi'ā utē cuka laindā hai.
15.6 uha ghara jāndā hai. uha āpaṇē mitarāṁ atē gu'āṇḍhī'āṁ nū ikaṭhi'āṁ karadā hai atē unhāṁ nū ākhadā hai, ‘mērē nāla khuśī manā'ō ki'uṅki mainū āpaṇī gu'ācī hō'ī bhēḍa mila ga'ī hai.’
Pro překlad je použitý text Lukášova evangelia (podobenství o ztracené ovci) - Lk 15, 4-6 (This translation uses the text of Luke's Gospel - The Parable of the Lost Sheep) - Lk 15, 4-6
3 Pověděl jim toto podobenství: 4 „Má-li někdo z vás sto ovcí a ztratí jednu z nich, což nenechá těch devadesát devět na pustém místě a nejde za tou, která se ztratila, dokud ji nenalezne? 5 Když ji nalezne, vezme si ji s radostí na ramena, 6 a když přijde domů, svolá své přátele a sousedy a řekne jim: 'Radujte se se mnou, protože jsem nalezl ovci, která se mi ztratila.'
Hlavní stránka Jazyky Evropy: http://www.hks.re/wiki/jazyky_evropy#jazyky_evropy
Počet shlédnutí: 58